ਚਰਿਤਾਰਥ
charitaaratha/charitāradha

ਪਰਿਭਾਸ਼ਾ

ਸੰ. चरितार्थ ਵਿ- ਕ੍ਰਿਤ ਕ੍ਰਿਤ੍ਯ. ਕ੍ਰਿਤਾਰਥ। ੨. ਸਫਲ। ੩. ਜੋ ਬਾਤ ਠੀਕ ਘਟੇ (ਆ਼ਯਦ ਹੋਵੇ).
ਸਰੋਤ: ਮਹਾਨਕੋਸ਼