ਚਰੀਆ
chareeaa/charīā

ਪਰਿਭਾਸ਼ਾ

ਵਿ- ਚਾਰਣ ਵਾਲਾ. "ਚਰੀਆ ਜੋਊ ਬਾਛੇ." (ਕ੍ਰਿਸਨਾਵ) ਵੱਛੇ ਚਾਰਨ ਵਾਲਾ.
ਸਰੋਤ: ਮਹਾਨਕੋਸ਼