ਚਰੁ
charu/charu

ਪਰਿਭਾਸ਼ਾ

ਸੰ. ਸੰਗ੍ਯਾ- ਆਹੁਤਿ (ਅਹੂਤੀ) ਦੇਣ ਲਈ ਤਿਆਰ ਕੀਤਾ ਅੰਨ। ੨. ਉਹ ਭਾਂਡਾ, ਜਿਸ ਵਿੱਚ ਹਵਨ ਦਾ ਅੰਨ ਰੱਖਿਆ ਜਾਵੇ। ੩. ਉਬਲੇ ਹੋਏ ਚਾਵਲ, ਜਿਨ੍ਹਾਂ ਦੀ ਪਿੱਛ ਨਹੀਂ ਕੱਢੀ ਗਈ। ੪. ਪਸ਼ੂਆਂ ਦੇ ਚਰਨ ਦੀ ਜ਼ਮੀਨ. ਚਰਾਗਾਹ। ੫. ਚਰਾਗਾਹ ਦਾ ਮਹ਼ਿਸੂਲ। ੬. ਯਗ੍ਯ (ਜੱਗ). ੭. ਬੱਦਲ. ਮੇਘ.
ਸਰੋਤ: ਮਹਾਨਕੋਸ਼