ਚਲਾਣਾ
chalaanaa/chalānā

ਪਰਿਭਾਸ਼ਾ

ਪ੍ਰਸ੍‍ਥਾਨ. ਕੂਚ। ੨. ਖ਼ਾ. ਮਰਨਾ. ਦੇਹ ਤਿਆਗਕੇ ਪ੍ਰਾਣੀ ਦਾ ਪਰਲੋਕਗਮਨ.
ਸਰੋਤ: ਮਹਾਨਕੋਸ਼

ਸ਼ਾਹਮੁਖੀ : چلانا

ਸ਼ਬਦ ਸ਼੍ਰੇਣੀ : verb, transitive

ਅੰਗਰੇਜ਼ੀ ਵਿੱਚ ਅਰਥ

same as ਚਲਾਉਣਾ ; noun, masculine death, decease, passing away
ਸਰੋਤ: ਪੰਜਾਬੀ ਸ਼ਬਦਕੋਸ਼