ਚਲ੍ਹਾ
chalhaa/chalhā

ਪਰਿਭਾਸ਼ਾ

ਫ਼ਾ. [چہ لائے] ਚਹਲਾਯ. ਸੰਗ੍ਯਾ- ਚਹ (ਚਾਹ- ਕੂਆ) ਲਾਯ (ਚਿੱਕੜ). ਖੂਹ ਪਾਸ ਦਾ ਚਿੱਕੜ। ੨. ਚਿੱਕੜ ਦਾ ਟੋਆ.
ਸਰੋਤ: ਮਹਾਨਕੋਸ਼

CHALHÁ

ਅੰਗਰੇਜ਼ੀ ਵਿੱਚ ਅਰਥ2

s. m, place where dirty water is thrown, a sink.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ