ਚਲ ਜਾਣਾ

ਸ਼ਾਹਮੁਖੀ : چل جانا

ਸ਼ਬਦ ਸ਼੍ਰੇਣੀ : conjunct verb

ਅੰਗਰੇਜ਼ੀ ਵਿੱਚ ਅਰਥ

to go off (as a gun or cracker); to die; pass away; to last; (for brain) to go mad; just to serve one's purpose
ਸਰੋਤ: ਪੰਜਾਬੀ ਸ਼ਬਦਕੋਸ਼