ਚਵ੍ਹੀ
chavhee/chavhī

ਪਰਿਭਾਸ਼ਾ

ਚੌਬੀਸ. ਚਤੁਰ੍‍ਵਿੰਸ਼ਤਿ- ੨੪.
ਸਰੋਤ: ਮਹਾਨਕੋਸ਼

ਸ਼ਾਹਮੁਖੀ : چوھی

ਸ਼ਬਦ ਸ਼੍ਰੇਣੀ : adjective

ਅੰਗਰੇਜ਼ੀ ਵਿੱਚ ਅਰਥ

twenty-four
ਸਰੋਤ: ਪੰਜਾਬੀ ਸ਼ਬਦਕੋਸ਼