ਚਸ਼ਮਪੋਸ਼ੀ
chashamaposhee/chashamaposhī

ਪਰਿਭਾਸ਼ਾ

ਫ਼ਾ. [چشم پوشی] ਸੰਗ੍ਯਾ- ਅਪਰਾਧ ਕ੍ਸ਼੍‍ਮਾ (ਖਿਮਾ) ਕਰਨ ਦੀ ਕ੍ਰਿਯਾ। ੨. ਦੇਖਕੇ ਅਣਡਿੱਠ ਕਰਨ ਦੀ ਕ੍ਰਿਯਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : چشم پوسی

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

( literally covering the eye), closing one's eyes (to) deliberately ignoring or disregarding
ਸਰੋਤ: ਪੰਜਾਬੀ ਸ਼ਬਦਕੋਸ਼