ਚਸ਼ਮਾਏ ਕੌਸਰ
chashamaaay kausara/chashamāē kausara

ਪਰਿਭਾਸ਼ਾ

ਫ਼ਾ. [چشمۂکوَثر] ਚਸ਼ਮਾਏਕੌਸਰ. ਬਹਿਸ਼੍ਤ ਦੀ ਇੱਕ ਨਦੀ, ਜਿਸ ਦੇ ਪਾਣੀ ਦਾ ਰੰਗ ਦੁੱਧ ਤੋਂ ਚਿੱਟਾ ਅਤੇ ਸ਼ਹਿਦ ਤੋਂ ਮਿੱਠਾ ਹੈ.
ਸਰੋਤ: ਮਹਾਨਕੋਸ਼