ਚਾਨਣਾ
chaananaa/chānanā

ਪਰਿਭਾਸ਼ਾ

ਸੰਗ੍ਯਾ- ਚੰਦ੍ਰਮਾ ਦਾ ਪ੍ਰਕਾਸ਼. ਚੰਦ੍ਰਿਕਾ। ੨. ਉਜਾਲਾ. ਪ੍ਰਕਾਸ਼. "ਬਾਹਰਿ ਦਿਸੈ ਚਾਨਣਾ, ਦਿਲਿ ਅੰਧਿਆਰੀ ਰਾਤਿ." (ਸ. ਫਰੀਦ) ਭਾਵ- ਬਾਹਰੋਂ ਸ਼ੁੱਧ ਅਤੇ ਵਿਦ੍ਯਾ ਸਹਿਤ। ੩. ਦੇਖੋ, ਚਾਨਣੁ.
ਸਰੋਤ: ਮਹਾਨਕੋਸ਼

ਸ਼ਾਹਮੁਖੀ : چاننا

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

a disease of horses
ਸਰੋਤ: ਪੰਜਾਬੀ ਸ਼ਬਦਕੋਸ਼
chaananaa/chānanā

ਪਰਿਭਾਸ਼ਾ

ਸੰਗ੍ਯਾ- ਚੰਦ੍ਰਮਾ ਦਾ ਪ੍ਰਕਾਸ਼. ਚੰਦ੍ਰਿਕਾ। ੨. ਉਜਾਲਾ. ਪ੍ਰਕਾਸ਼. "ਬਾਹਰਿ ਦਿਸੈ ਚਾਨਣਾ, ਦਿਲਿ ਅੰਧਿਆਰੀ ਰਾਤਿ." (ਸ. ਫਰੀਦ) ਭਾਵ- ਬਾਹਰੋਂ ਸ਼ੁੱਧ ਅਤੇ ਵਿਦ੍ਯਾ ਸਹਿਤ। ੩. ਦੇਖੋ, ਚਾਨਣੁ.
ਸਰੋਤ: ਮਹਾਨਕੋਸ਼

ਸ਼ਾਹਮੁਖੀ : چاننا

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

same as ਚਾਨਣ adjective, masculine light, bright
ਸਰੋਤ: ਪੰਜਾਬੀ ਸ਼ਬਦਕੋਸ਼

CHÁNAṈÁ

ਅੰਗਰੇਜ਼ੀ ਵਿੱਚ ਅਰਥ2

s. m, n-light, light; an awning; a disease of horses:—chánaṉí már jáṉí, v. n. To be withered or spoiled by the flash of the lightning (crops).
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ