ਚਾਨਣਿ
chaanani/chānani

ਪਰਿਭਾਸ਼ਾ

ਪ੍ਰਕਾਸ਼ ਕਰਕੇ. ਰੌਸ਼ਨੀ ਨਾਲ "ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ." (ਸੋਹਿਲਾ)
ਸਰੋਤ: ਮਹਾਨਕੋਸ਼