ਚਾਰਦਿਸ਼ਾ
chaarathishaa/chāradhishā

ਪਰਿਭਾਸ਼ਾ

ਪੂਰ੍‍ਵ (ਪੂਰਬ). ਮਸ਼ਰਿਕ਼ East. ਪਸ਼੍ਚਿਮ (ਪੱਛਮ) ਮਗ਼ਰਿਬ. West. ਉੱਤਰ. ਸ਼ੁਮਾਲ. North. ਦਕ੍ਸ਼ਿਣ (ਦੱਖਣ). ਜਨੂਬ. South.
ਸਰੋਤ: ਮਹਾਨਕੋਸ਼