ਚਾਰਦੀਵੇ
chaaratheevay/chāradhīvē

ਪਰਿਭਾਸ਼ਾ

ਚਾਰ ਯੁਗਾਂ ਦੇ ਪ੍ਰਕਾਸ਼ਕ ਚਾਰ ਧਰਮ. ਦੇਖੋ, ਯੁਗਧਰਮ. "ਚਾਰੇ ਦੀਵੇ ਚਹੁ ਹਥਿ ਦੀਏ, ਏਕਾ ਏਕਾ ਵਾਰੀ." (ਬਸੰ. ਅਃ ਮਃ ੧) ੨. ਚਾਰ ਵਰਣ ਆਸ੍ਰਮਾਂ ਦੇ ਧਰਮ.
ਸਰੋਤ: ਮਹਾਨਕੋਸ਼