ਚਾਰਬਕਤ੍ਰ
chaarabakatra/chārabakatra

ਪਰਿਭਾਸ਼ਾ

ਸੰਗ੍ਯਾ- ਚਾਰ ਹਨ ਵਕਤ੍‌ (ਮੁਖ) ਜਿਸ ਦੇ ਬ੍ਰਹ੍‌ਮਾ. ਚਤੁਰਾਨਨ. "ਡਰ੍ਯੋ ਚਾਰਬਕਤ੍ਰੰ." (ਚੰਡੀ ੨)
ਸਰੋਤ: ਮਹਾਨਕੋਸ਼