ਚਾਰਯਾਰੀ
chaarayaaree/chārēārī

ਪਰਿਭਾਸ਼ਾ

ਸੰਗ੍ਯਾ- ਚਾਰ ਮਿਤ੍ਰਾਂ ਦੀ ਮੰਡਲੀ ੨. ਹ਼ਜਰਤ ਮੁਹ਼ੰਮਦ ਦੇ ਚਾਰ ਯਾਰਾਂ ਦੀ ਟੋਲੀ। ੩. ਚਾਰ ਯਾਰਾਂ ਦੀ ਸੰਪ੍ਰਦਾਯ.
ਸਰੋਤ: ਮਹਾਨਕੋਸ਼

ਸ਼ਾਹਮੁਖੀ : چاریاری

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

circle of friends
ਸਰੋਤ: ਪੰਜਾਬੀ ਸ਼ਬਦਕੋਸ਼