ਚਾਰਵੇਦ
chaaravaytha/chāravēdha

ਪਰਿਭਾਸ਼ਾ

ਹਿੰਦੂ ਧਰਮ ਦਾ ਆਧਾਰ ਅਤੇ ਸਭ ਤੋਂ ਪਹਿਲੇ ਚਾਰ ਪੁਸ੍ਤਕ. ਰਿਗ੍‌, ਸਾਮ, ਯਜੁਰ੍‌ ਅਤੇ ਅਥਰਵ. ਦੇਖੋ, ਵੇਦ.
ਸਰੋਤ: ਮਹਾਨਕੋਸ਼