ਚਾਰਾ
chaaraa/chārā

ਪਰਿਭਾਸ਼ਾ

ਸੰਗ੍ਯਾ- ਚਰ੍‍ਯਾ. ਆਚਾਰ. "ਮਹਾ ਨਿਰਮਲ ਚਾਰਾ." (ਸੂਹੀ ਛੰਤ ਮਃ ੫) ੨. ਚਰਨ (ਖਾਣ) ਯੋਗ੍ਯ ਪਦਾਰਥ। ੩. ਖ਼ਾਸ ਕਰਕੇ ਪਸ਼ੂਆਂ ਦੇ ਚਰਨ ਦੀ ਵਸਤੁ। ੪. ਫ਼ਾ. [چارہ] ਚਾਰਹ. ਸਹਾਇਤਾ। ੫. ਉਪਾਉ. ਯਤਨ. "ਜਿਉ ਤੁਮ ਰਾਖਹੁ ਤਿਉ ਰਹਾ ਅਵਰ ਨਹੀ ਚਾਰਾ." (ਬਿਲਾ ਮਃ ੪) ੬. ਵਸ਼. ਜ਼ੋਰ. "ਜਿਸੁ ਠਾਕੁਰ ਸਿਉ ਨਾਹੀ ਚਾਰਾ." (ਸੁਖਮਨੀ)
ਸਰੋਤ: ਮਹਾਨਕੋਸ਼

ਸ਼ਾਹਮੁਖੀ : چارہ

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

fodder, forage; effort, attempt, recourse, resource, remedy
ਸਰੋਤ: ਪੰਜਾਬੀ ਸ਼ਬਦਕੋਸ਼