ਚਾਰੇ ਜਾਗੇ ਚਹੁ ਜੁਗੀ
chaaray jaagay chahu jugee/chārē jāgē chahu jugī

ਪਰਿਭਾਸ਼ਾ

ਵਾ- ਚਾਰ ਸਤਿਗੁਰੂ- ਗੁਰੂ ਨਾਨਕ ਦੇਵ, ਗੁਰੂ ਅੰਗਦ ਜੀ, ਗੁਰੂ ਅਮਰਦਾਸ ਜੀ ਅਤੇ ਗੁਰੂ ਰਾਮਦਾਸ ਸ੍ਵਾਮੀ ਗ੍ਯਾਨ ਸਹਿਤ ਪ੍ਰਕਾਸ਼ੇ ਚਾਰ ਯੁਗ (ਸਮਿਆਂ) ਵਿੱਚ, ਹੁਣ ਪੰਜਵਾਂ ਆਯਣ (ਸਰੂਪ) ਗੁਰੂ ਅਰਜਨ ਦੇਵ ਵਾਹਗੁਰੂ ਆਪ ਹੀ ਹੋਇਆ ਹੈ. (ਵਾਰ ਰਾਮ ੩)
ਸਰੋਤ: ਮਹਾਨਕੋਸ਼