ਚਾਰ ਅਚਾਰ
chaar achaara/chār achāra

ਪਰਿਭਾਸ਼ਾ

ਚਾਰ ਵਰਣ ਆਸ਼੍ਰਮਾਂ ਦੇ ਆਚਾਰ. "ਚਾਰ ਅਚਾਰ ਰਹੇ ਉਰਝਾਇ." (ਗਉ ਕਬੀਰ) ੨. ਸ਼ਾਸਤ੍ਰਾਂ ਅਨੁਸਾਰ ਸੁਭ ਅਸੁਭ (ਵਿਹਿਤ ਨਿਸਿੱਧ) ਕਰਮ.
ਸਰੋਤ: ਮਹਾਨਕੋਸ਼