ਪਰਿਭਾਸ਼ਾ
ਸੰਗ੍ਯਾ- ਚੌਤਾਲ. ਸੰਗੀਤ ਅਨੁਸਾਰ ਤਾਲ ਦਾ ਇੱਕ ਭੇਦ. ਇਸ ਤਾਲ ਵਿੱਚ ਛੀ ਦੀਰਘ ਅਤੇ ਬਾਰਾਂ ਲਘੁ ਮਾਤ੍ਰਾ ਹੁੰਦੀਆਂ ਹਨ. ਚਾਰ ਆਘਾਤ ਅਤੇ ਦੋ ਖਾਲੀ.#ਇਸ ਦਾ ਬੋਲ-#ਧਾ ਧਾ ਧਿਨਤਾ ਕੱਤਾ ਗੇਦਿਨਤਾ ਤੇ ਟੇਕਤਾ ਗੇਦਿ ਧਿਨ.#ਹੋਰ-#ਧਿੰ ਧਿੰ ਧਾਗੇ ਤ੍ਰਿਕ, ਤਿੰ ਤਾ ਤਿੰ ਤਿੰ, ਧਾਗੇ ਤ੍ਰਿਕ, ਧਿੰ ਧਾ.
ਸਰੋਤ: ਮਹਾਨਕੋਸ਼