ਚਾਰ ਮੰਗਨਾ
chaar manganaa/chār manganā

ਪਰਿਭਾਸ਼ਾ

ਚਾਰੁ- ਅੰਗਨਾਂ ਦੀ ਥਾਂ ਇਹ ਪਾਠ ਲਿਖਿਆ ਗਿਆ ਹੈ. ਸੁੰਦਰ ਅੰਗਾਂ ਵਾਲੀ ਇਸਤ੍ਰੀ. "ਨਚਾਤ ਚਾਰ ਮੰਗਨਾ." (ਰਾਮਾਵ)
ਸਰੋਤ: ਮਹਾਨਕੋਸ਼