ਚਾਰ ਯਾਰ
chaar yaara/chār yāra

ਪਰਿਭਾਸ਼ਾ

ਮੁਹ਼ੰਮਦ ਸਾਹਿਬ ਦੇ ਚਾਰ ਮਿਤ੍ਰ, ਜੋ ਸਭ ਤੋਂ ਵਧਕੇ ਇਸਲਾਮ ਦੇ ਪ੍ਰਚਾਰਕ ਸਨ. ਜੋ ਪਹਿਲੇ ਚਾਰ ਖ਼ਲੀਫ਼ੇ ਹਨ ਓਹੀ ਚਾਰ ਯਾਰ ਸੱਦੀਦੇ ਹਨ. ਦੇਖੋ, ਖ਼ਲੀਫ਼ਾ.
ਸਰੋਤ: ਮਹਾਨਕੋਸ਼