ਚਾਰ ਸਾਧਨ
chaar saathhana/chār sādhhana

ਪਰਿਭਾਸ਼ਾ

ਮੁਕਤਿ ਦੇ ਚਾਰ ਉਪਾਉ- ਵਿਵੇਕ, ਵੈਰਾਗ੍ਯ, ਖਟਸੰਪੱਤਿ ਅਤੇ ਮੁਮੁਕ੍ਸ਼ੁਤਾ. ਦੇਖੋ, ਚਤੁਸ੍ਟਯ.
ਸਰੋਤ: ਮਹਾਨਕੋਸ਼