ਚਾਲੀਸਾ
chaaleesaa/chālīsā

ਪਰਿਭਾਸ਼ਾ

ਸੰਗ੍ਯਾ- ਚਾਲੀਸ ਵਸਤੂਆਂ ਦਾ ਇਕੱਠ। ੨. ਚਾਲੀ ਛੰਦਾਂ ਦਾ ਸਮੂਹ। ੩. ਚਾਲੀਸਵੇਂ ਦਿਨ ਕੀਤੀ ਹੋਈ ਕ੍ਰਿਯਾ. "ਇਤ ਗੰਗਾ ਨੇ ਕਰ ਚਾਲੀਸਾ." (ਗੁਪ੍ਰਸੂ) ੪. ਚਾਲੀਸ ਦਿਨ ਵਿੱਚ ਹੋਣ ਵਾਲਾ ਜਪਪ੍ਰਯੋਗ. "ਇਕ ਚਾਲੀਸਾ ਜੇ ਤੁਮ ਕਰੋ." (ਗੁਪ੍ਰਸੂ) ੫. ਵਿ- ਚਾਲੀਸਵਾਂ.
ਸਰੋਤ: ਮਹਾਨਕੋਸ਼