ਚਾਹੇ
chaahay/chāhē

ਪਰਿਭਾਸ਼ਾ

ਵ੍ਯ- ਯਾ. ਅਥਵਾ. ਖ੍ਵਾਹ. ਭਾਵੇਂ। ੨. ਦੇਖੋ, ਚਾਹਨਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : چاہے

ਸ਼ਬਦ ਸ਼੍ਰੇਣੀ : conjunction

ਅੰਗਰੇਜ਼ੀ ਵਿੱਚ ਅਰਥ

either, or; even if
ਸਰੋਤ: ਪੰਜਾਬੀ ਸ਼ਬਦਕੋਸ਼