ਚਿਕਦ
chikatha/chikadha

ਪਰਿਭਾਸ਼ਾ

ਫ਼ਾ. [چِکد] ਟਪਕਦਾ ਹੈ. ਚੁਇੰਦਾ ਹੈ. ਟਪਕੇਗਾ. ਟਪਕੇ. ਇਸ ਦਾ ਮੂਲ ਚਕੀਦਨ ਹੈ.
ਸਰੋਤ: ਮਹਾਨਕੋਸ਼