ਚਿਚੜੀ
chicharhee/chicharhī

ਪਰਿਭਾਸ਼ਾ

ਸੰਗ੍ਯਾ- ਚਰਮਕ੍ਰਿਮਿ. ਲਹੂ ਪੀਣ ਵਾਲਾ ਇੱਕ ਜੀਵ, ਜੋ ਤੁਚਾ (ਖੱਲਾ) ਨਾਲ ਚਿਮਟਕੇ ਰਹਿੰਦਾ ਹੈ (tick). ੨. ਗੁਣ ਤ੍ਯਾਗਕੇ ਔਗੁਣ ਗ੍ਰਹਿਣ ਕਰਨ ਵਾਲਾ ਪੁਰਖ। ੩. ਚਿਰ੍‍ਚਕਾ. ਦੁਰਗਾ. ਦੇਵੀ. "ਚਿਚੜੀ ਚਾਵਡਾ" (ਪਾਰਸਾਵ)
ਸਰੋਤ: ਮਹਾਨਕੋਸ਼