ਚਿਟ
chita/chita

ਪਰਿਭਾਸ਼ਾ

ਸੰ. चिट् ਧਾ- ਸੇਵਕ ਹੋਣਾ. ਦਾਸ਼ ਬਣਨਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : چِٹ

ਸ਼ਬਦ ਸ਼੍ਰੇਣੀ : prefix

ਅੰਗਰੇਜ਼ੀ ਵਿੱਚ ਅਰਥ

indicating whiteness
ਸਰੋਤ: ਪੰਜਾਬੀ ਸ਼ਬਦਕੋਸ਼

CHIṬ

ਅੰਗਰੇਜ਼ੀ ਵਿੱਚ ਅਰਥ2

s. f. (M.), ) Obstinacy, insisting, vexation, teazing, abashment; a flat plain:—chiṭ kar ḍitá' his. He made a plain of it, or he made a clean sweep of it.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ