ਚਿਟਕਾਰ
chitakaara/chitakāra

ਪਰਿਭਾਸ਼ਾ

ਸੰਗ੍ਯਾ- ਚਿਟ ਚਿਟ ਧੁਨੀ। ੨. ਕ੍ਰਿਸਨਾਵਤਾਰ ਵਿੱਚ ਲਿਖਾਰੀ ਨੇ ਛਿਟਕਾਰ ਦੀ ਥਾਂ ਚਿਟਕਾਰ ਸ਼ਬਦ ਲਿਖ ਦਿੱਤਾ ਹੈ. ਯਥਾ- "ਚਿਟਕਾਰਨ ਸੋਂ ਭਿਰਹੈਂ ਤਿਹ ਜਾ." (੫੦੨) ਪਾਣੀ ਦੇ ਛੱਟਿਆਂ ਨਾਲ ਭਿੜਦੇ ਹਨ.
ਸਰੋਤ: ਮਹਾਨਕੋਸ਼