ਚਿਣਗ
chinaga/chinaga

ਪਰਿਭਾਸ਼ਾ

ਸੰਗ੍ਯਾ- ਚਿੰਗਾਰੀ. ਅਗਨੀ ਦਾ ਜ਼ਰਰਾ. ਸ੍‍ਫੁਲਿੰਗ. ਚਿਣਗ। ੨. ਇੱਕ ਮੂਤ੍ਰਰੋਗ. ਦੇਖੋ, ਚਿਨਗ ੨.
ਸਰੋਤ: ਮਹਾਨਕੋਸ਼

CHIṈAG

ਅੰਗਰੇਜ਼ੀ ਵਿੱਚ ਅਰਥ2

s. f, spark; prickly heat; ardor urinæ; c. w. márṉí, paiṉí, uṭṭhṉí.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ