ਚਿਤਕਬਰਾ
chitakabaraa/chitakabarā

ਪਰਿਭਾਸ਼ਾ

ਵਿ- ਚਿਤ੍ਰ ਕਬੁਰ. ਡੱਬ ਖੜੱਬਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : چِتکبرا

ਸ਼ਬਦ ਸ਼੍ਰੇਣੀ : adjective, masculine

ਅੰਗਰੇਜ਼ੀ ਵਿੱਚ ਅਰਥ

roan, piebald, mottled, dappled, speckled
ਸਰੋਤ: ਪੰਜਾਬੀ ਸ਼ਬਦਕੋਸ਼

CHITKABRÁ

ਅੰਗਰੇਜ਼ੀ ਵਿੱਚ ਅਰਥ2

a, potted, speckled.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ