ਚਿਨਾਰੀ
chinaaree/chinārī

ਪਰਿਭਾਸ਼ਾ

ਸੰਗ੍ਯਾ- ਪਹਿਚਾਨ. ਚਿੰਨ੍ਹਪਰੀਕ੍ਸ਼ਾ. "ਬਿਨਾ ਚਿਨਾਰੀ ਮਿਲ ਹੈ ਜੈਸੇ." (ਨਾਪ੍ਰ)
ਸਰੋਤ: ਮਹਾਨਕੋਸ਼

ਸ਼ਾਹਮੁਖੀ : چِناری

ਸ਼ਬਦ ਸ਼੍ਰੇਣੀ : adjective

ਅੰਗਰੇਜ਼ੀ ਵਿੱਚ ਅਰਥ

pertaining to ਚਿਨਾਰ , made of ਚਿਨਾਰ wood
ਸਰੋਤ: ਪੰਜਾਬੀ ਸ਼ਬਦਕੋਸ਼

CHINÁRÍ

ਅੰਗਰੇਜ਼ੀ ਵਿੱਚ ਅਰਥ2

a, e of chinár; of a chinár colour.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ