ਚਿਰਗਟ
chiragata/chiragata

ਪਰਿਭਾਸ਼ਾ

ਸੰ. ਚਟਕਗਢ. ਚਟਕਗ੍ਰਿਹ. ਸੰਗ੍ਯਾ- ਪਿੰਜਰਾ. ਚਿੜੇ ਦੇ ਰਹਿਣ ਦਾ ਘਰ. "ਚਿਰਗਟ ਫਾਰਿ ਚਟਾਰਾ ਲੈ ਗਇਓ." (ਆਸਾ ਕਬੀਰ) ਪਿੰਜਰਾ ਦੇਹ ਹੈ. ਦੇਖੋ, ਚਟਾਰਾ.
ਸਰੋਤ: ਮਹਾਨਕੋਸ਼