ਚਿਰਜੀਵਨੁ
chirajeevanu/chirajīvanu

ਪਰਿਭਾਸ਼ਾ

ਸੰਗ੍ਯਾ- ਚਿਰ ਚੀਕ ਜੀਵਨਦਸ਼ਾ ਵਿੱਚ ਰਹਿਣਾ। ੨. ਵਿ- ਚਿਰਜੀਵੀ. "ਚਿਰਜੀਵਨੁ ਉਪਜਿਆ ਸੰਜੋਗਿ." (ਆਸਾ ਮਃ ਪ)
ਸਰੋਤ: ਮਹਾਨਕੋਸ਼