ਚਿਸ਼ਤੀ
chishatee/chishatī

ਪਰਿਭਾਸ਼ਾ

ਵਿ- ਚਿਸ਼ਤ ਨਗਰ ਦਾ ਨਿਵਾਸੀ. ਦੇਖੋ, ਚਿਸ਼ਤ। ੨. ਸੰਗ੍ਯਾ- ਅਬੂ ਇਸ਼ਾਕ ਚਿਸ਼ਤਨਿਵਾਸੀ ਦੀ ਔਲਾਦ ਅਤੇ ਸੰਪ੍ਰਦਾਯ. ਇਹ ਸੂਫੀਆਂ ਦਾ ਭਾਰੀ ਜਮਾਤ ਹੈ.
ਸਰੋਤ: ਮਹਾਨਕੋਸ਼

CHISHTÍ

ਅੰਗਰੇਜ਼ੀ ਵਿੱਚ ਅਰਥ2

s. m, man of the Chist caste.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ