ਚੱਕ ਪਾਉਣਾ

ਸ਼ਾਹਮੁਖੀ : چکّ پاؤنا

ਸ਼ਬਦ ਸ਼੍ਰੇਣੀ : conjunct verb

ਅੰਗਰੇਜ਼ੀ ਵਿੱਚ ਅਰਥ

to place ਚੱਕ at the bottom of a well usually ceremoniously; to start constructing the wall of a well, to inaugurate construction
ਸਰੋਤ: ਪੰਜਾਬੀ ਸ਼ਬਦਕੋਸ਼