chha/chha

ਪਰਿਭਾਸ਼ਾ

ਪੰਜਾਬੀ ਵਰਣਮਾਲਾ ਦਾ ਬਾਰਵਾਂ ਅੱਖਰ. ਇਸ ਦਾ ਉਚਾਰਣ ਤਾਲੂਏ ਤੋਂ ਹੁੰਦਾ ਹੈ। ੨. ਸੰ. ਸੰਗ੍ਯਾ- ਛੇਦਨ. ਖੰਡਨ। ੩. ਢਕਣਾ. ਆਛਾਦਨ ਕਰਨਾ। ੪. ਘਰ. ਗ੍ਰਿਹ। ੫. ਟੁਕੜਾ. ਖੰਡ। ੬. ਵਿ- ਛੇਦਕ. ਕੱਟਣ ਵਾਲਾ। ੭. ਨਿਰਮਲ. ਸਾਫ। ੮. ਚੰਚਲ. ਚਪਲ। ੯. ਪੰਜਾਬੀ ਵਿੱਚ ਇਹ ਛੀ (ਸਟ) ਦਾ ਬੋਧਕ ਹੈ ਦੇਖੋ, ਛਤੀਹ। ੧੦. ਕ੍ਸ਼੍‍ ਦੀ ਥਾਂ ਭੀ ਇਹ ਛੀ ਇਹ ਵਰਤਿਆ ਜਾਂਦਾ ਹੈ, ਜਿਵੇਂ- ਛੋਭ, ਪ੍ਰਤੱਛ ਆਦਿ ਸ਼ਬਦਾਂ ਵਿੱਚ.
ਸਰੋਤ: ਮਹਾਨਕੋਸ਼

ਸ਼ਾਹਮੁਖੀ : چھ

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

twelfth letter of Gurmukhi script representing the voiceless aspirated palatal plosive sound [ch]
ਸਰੋਤ: ਪੰਜਾਬੀ ਸ਼ਬਦਕੋਸ਼