ਛਉੜ
chhaurha/chhaurha

ਪਰਿਭਾਸ਼ਾ

ਸੰਗ੍ਯਾ- ਛਾਦਕ (ਢਕਣਵਾਲਾ) ਪੜਦਾ. ਨੇਤ੍ਰ ਦੀ ਨਜਰ ਨੂੰ ਰੋਕਣ ਵਾਲਾ ਮੋਤੀਆਬਿੰਦੁ ਆਦਿਕ ਆਵਰਣ. "ਭਰਮੈ ਕੇ ਛਉੜ ਕਟਿਕੈ ਅੰਤਰਿ ਜੋਤਿ ਧਰੇਹੁ." (ਵਾਰ ਬਿਹਾ ਮਃ ੩)
ਸਰੋਤ: ਮਹਾਨਕੋਸ਼