ਛਕਵਾਰੀ
chhakavaaree/chhakavārī

ਪਰਿਭਾਸ਼ਾ

ਵਿ- ਵਾਰਿ (ਜਲ) ਛਕਣ ਵਾਲਾ. ਜਲਾਹਾਰੀ. "ਕਹੂੰ ਛਾਲਾ ਧਰੇ ਛੈਲ ਭਾਰੀ, ਕਹੂੰ ਛਕਵਾਰੀ." (ਅਕਾਲ) ੨. ਛਕਣ ਵਾਲਾ. ਖਾਊ। ੩. ਸ਼ੋਭਾਵਾਨ। ੪. ਸ਼ਕੀਲ. ਸੋਹਣੀ ਸ਼ਕਲ ਵਾਲਾ.
ਸਰੋਤ: ਮਹਾਨਕੋਸ਼