ਛਤਾਰਾ
chhataaraa/chhatārā

ਪਰਿਭਾਸ਼ਾ

ਵਿ- ਛਤ੍ਰੇ (ਮੀਢੇ) ਦਾ. "ਬਿਨ ਸਿਮਰਨ ਜੈਸੇ ਸੀਂਗ ਛਤਾਰਾ." (ਗਉ ਅਃ ਮਃ ੫) ੨. ਸੰਗ੍ਯਾ- ਛੀ ਤਾਰਾਂ ਦਾ ਵਾਜਾ। ੩. ਛੀ ਤੰਦਾਂ ਦਾ ਵੱਟਿਆ ਹੋਇਆ ਡੋਰਾ.
ਸਰੋਤ: ਮਹਾਨਕੋਸ਼