ਛਤ੍ਰੀ
chhatree/chhatrī

ਪਰਿਭਾਸ਼ਾ

ਦੇਖੋ, ਕ੍ਸ਼੍‍ਤ੍ਰਿਯ. "ਕਿ ਛਤ੍ਰੰ ਛਤ੍ਰੀ ਹੈ." (ਜਾਪੁ) ਕ੍ਸ਼੍‍ਤ੍ਰੀਆਂ ਦਾ ਛਤ੍ਰ ਹੈ. ਮਹਾਨ ਛਤ੍ਰੀ ਹੈ.
ਸਰੋਤ: ਮਹਾਨਕੋਸ਼