ਛਤ੍ਰੀਬ੍ਰਿੱਤਿ
chhatreebriti/chhatrībriti

ਪਰਿਭਾਸ਼ਾ

ਸੰ. ਕ੍ਸ਼੍‍ਤ੍ਰਿਯਵ੍ਰਿੱਤਿ. ਸੰਗ੍ਯਾ- ਛਤ੍ਰੀਧਰਮ ਅਨੁਸਾਰ ਉਪਜੀਵਿਕਾ. "ਛਤ੍ਰੀਬ੍ਰਿੱਤਿ ਅਨਨ੍ਯੋਪਾਸਕ ਤ੍ਯਾਗੀ ਹਠੀ ਸੂਰ ਭੁਵਨੇਸ਼੍ਵਰ" (ਸਲੋਹ)
ਸਰੋਤ: ਮਹਾਨਕੋਸ਼