ਛਨਿਛਰ
chhanichhara/chhanichhara

ਪਰਿਭਾਸ਼ਾ

ਸੰ. ਸ਼ਨੈਸ਼੍ਚਰ. ਦੇਖੋ, ਸਨੀ. ਇੱਕ ਰਾਸ਼ੀ ਵਿੱਚ ਢਾਈ ਵਰ੍ਹੇ ਰਹਿਣ ਤੋਂ ਇਸ ਦੀ ਸ਼ਨੈਸ਼੍ਚਰ ਸੰਗ੍ਯਾ ਹੈ, ਅਰਥਾਤ- ਸ਼ਨੇ ਸ਼ਨੇ (ਹੌਲੀ ਹੌਲੀ) ਚਰ (ਚਲਨ) ਵਾਲਾ. Saturn । ੨. ਇਹ ਗ੍ਰਹ ਦੇ ਨਾਮ ਪੁਰ ਸਪਤਾਹ ਦਾ ਇੱਕ ਦਿਨ. Saturday.
ਸਰੋਤ: ਮਹਾਨਕੋਸ਼