ਛਪਣਾ
chhapanaa/chhapanā

ਪਰਿਭਾਸ਼ਾ

ਕ੍ਰਿ- ਛਿਪਨਾ. ਗੁਪਤ ਹੋਣਾ. ਲੁਕਣਾ. "ਕਹੈ ਨਾਨਕ ਛਪੈ ਕਿਉ ਛਪਿਆ." (ਆਸਾ ਮਃ ੧) ੨. ਛਾਪੇ ਜਾਣਾ. ਚਿੰਨ੍ਹਿਤ ਹੋਣਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : چھپنا

ਸ਼ਬਦ ਸ਼੍ਰੇਣੀ : verb intransitive, dialectical usage

ਅੰਗਰੇਜ਼ੀ ਵਿੱਚ ਅਰਥ

see ਛੁਪਣਾ , to hide
ਸਰੋਤ: ਪੰਜਾਬੀ ਸ਼ਬਦਕੋਸ਼