ਛਰਹਰ
chharahara/chharahara

ਪਰਿਭਾਸ਼ਾ

ਵਿ- ਕ੍ਸ਼੍‍ਰ ਕਰਤਾ. ਜ਼ਖ਼ਮੀ ਕਰਨ ਵਾਲਾ. ਘਾਇਕ. "ਛਰਹਰ ਅੰਗੰ." (ਰਾਮਾਵ) ੨. ਛੋਹਲਾ. ਚਾਲਾਕ. ਫੁਰਤੀਲਾ.
ਸਰੋਤ: ਮਹਾਨਕੋਸ਼