ਛਲਛਿਦ੍ਰ
chhalachhithra/chhalachhidhra

ਪਰਿਭਾਸ਼ਾ

ਸੰ. ਸੰਗ੍ਯਾ- ਕਪਟ ਦਾ ਵਿਹਾਰ. ਧੋਖੇਬਾਜ਼ੀ. "ਤਬ ਛਲਛਿਦ੍ਰ ਲਗਤ ਕਹੁ ਕੀਸ?" (ਸੁਖਮਨੀ)
ਸਰੋਤ: ਮਹਾਨਕੋਸ਼