ਛਲੋਟੀ ਲਾਹੁਣੀ
chhalotee laahunee/chhalotī lāhunī

ਪਰਿਭਾਸ਼ਾ

ਕ੍ਰਿ- ਛਾਇਲ ਤ੍ਯਾਗਮੀ. ਭਾਵ- ਪਤੀ ਦੀ ਚਾਦਰ ਸਿਰੋਂ ਲਾਹੁਣੀ. ਦੇਖੋ, ਚਾਦਰ ਲਾਹੁਣੀ। ੨. ਪਤੀ ਦੇ ਮਰਨ ਪਿੱਛੋਂ ਪਹੋਏ ਆਦਿਕ ਤੀਰਥਾਂ ਤੇ ਸਿਰ ਦੀ ਚਾਦਰ ਦਾਨ ਕਰਨੀ. ਹਿੰਦੂ ਵਿਧਵਾ ਇਸਤ੍ਰੀਆਂ ਅਜਿਹਾ ਕਰਦੀਆਂ ਹਨ.
ਸਰੋਤ: ਮਹਾਨਕੋਸ਼