ਛਾਉਣਾ
chhaaunaa/chhāunā

ਪਰਿਭਾਸ਼ਾ

ਕ੍ਰਿ- ਛੱਤਣਾ. ਛਾਇਆ ਕਰਨਾ। ੨. ਫੈਲਣਾ. ਵਿਸ੍ਤਾਰ ਸਹਿਤ ਹੋਣਾ. "ਖਿਨੁ ਪੂਰਬਿ ਖਿਨੁ ਪਛਮਿ ਛਾਏ." (ਆਸਾ ਛੰਤ ਮਃ ੪) ੩. ਢਕਣਾ. ਆਛਾਦਨ ਕਰਨਾ. "ਉਨਵਿ ਘਨ ਛਾਏ ਬਰਸੁ ਸੁਭਾਏ." (ਤੁਖਾ ਬਾਰਹਮਾਹਾ)
ਸਰੋਤ: ਮਹਾਨਕੋਸ਼

ਸ਼ਾਹਮੁਖੀ : چھاؤنا

ਸ਼ਬਦ ਸ਼੍ਰੇਣੀ : verb, transitive

ਅੰਗਰੇਜ਼ੀ ਵਿੱਚ ਅਰਥ

to thatch; to cover with thatch
ਸਰੋਤ: ਪੰਜਾਬੀ ਸ਼ਬਦਕੋਸ਼