ਛਾਣ ਮਾਰਨਾ

ਸ਼ਾਹਮੁਖੀ : چھان مارنا

ਸ਼ਬਦ ਸ਼੍ਰੇਣੀ : phrase

ਅੰਗਰੇਜ਼ੀ ਵਿੱਚ ਅਰਥ

to search, explore, look for thoroughly; to drag (river, canal, etc.) comb, rummage, ransack (in search of something)
ਸਰੋਤ: ਪੰਜਾਬੀ ਸ਼ਬਦਕੋਸ਼