ਛਾਹ
chhaaha/chhāha

ਪਰਿਭਾਸ਼ਾ

ਸੰਗ੍ਯਾ- ਛਾਛ. ਤਕ੍ਰ. ਲੱਸੀ. "ਧਉਲੇ ਦਿੱਸਨਿ ਛਾਹ ਦੁੱਧ." (ਭਾਗੁ) ੨. ਛਾਇਆ. ਸਾਯਹ। ੩. ਪ੍ਰਤਿਬਿੰਬ. ਅਕਸ.
ਸਰੋਤ: ਮਹਾਨਕੋਸ਼

ਸ਼ਾਹਮੁਖੀ : چھاہ

ਸ਼ਬਦ ਸ਼੍ਰੇਣੀ : noun feminine, dialectical usage

ਅੰਗਰੇਜ਼ੀ ਵਿੱਚ ਅਰਥ

see ਲੱਸੀ , buttermilk; same as ਸੁਆਹ , ash
ਸਰੋਤ: ਪੰਜਾਬੀ ਸ਼ਬਦਕੋਸ਼